ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

MAY 20, 202647 MIN
SBS Punjabi - ਐਸ ਬੀ ਐਸ ਪੰਜਾਬੀ

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

MAY 20, 202647 MIN

Description

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਜਾਣੋ ਇੱਕ ਸਰਵੇ ਬਾਰੇ ਜਿਸ ਵਿੱਚ ਪ੍ਰਵਾਸੀ ਕਾਮਿਆਂ ਬਾਰੇ ਹੈਰਾਨੀਜਨਕ ਖੁਲਾਸੇ ਹੋਏ ਹਨ ਕਿ ਕਿਵੇਂ ਮਾਈਗ੍ਰੈਂਟ ਵਰਕਰਸ ਨੂੰ ਕਾਨੂੰਨੀ ਹੱਕ ਤੋਂ ਘੱਟ ਤਨਖਾਹ ਮਿਲਦੀ ਹੈ। ਇੰਟਰਵਿਊ ਸੈਗਮੈਂਟ ਵਿੱਚ ਗੱਲਬਾਤ ਸੁਣੋ ਭਾਰਤ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜ਼ੋਰਾ ਸਿੰਘ ਦੇ ਨਾਲ ਜਿੰਨ੍ਹਾ ਨੂੰ ਹਾਰਟੀਕਲਚਰ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਮਹੱਤਵਪੂਰਨ ਅਵਾਰਡ ਮਿਲਿਆ ਹੈ। ਪ੍ਰੋਗਰਾਮ ਵਿੱਚ ਦੇਸ਼, ਵਿਦੇਸ਼, ਪੰਜਾਬ ਅਤੇ ਲਹਿੰਦੇ ਪੰਜਾਬ ਦੀ ਖ਼ਬਰਸਾਰ ਦੇ ਨਾਲ-ਨਾਲ ਦਿਲਚਸਪ ਗੱਲਾਂ ਅਤੇ ਗੀਤ ਵੀ ਸ਼ਾਮਲ ਹਨ। ਸੁਣੋ ਇਹ ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ।