ਖ਼ਬਰਾਂ ਫਟਾਫੱਟ: ਏਪੈਕ ਸੰਮੇਲਨ ਤੋਂ ਇਮੀਗ੍ਰੇਸ਼ਨ ਬਹਿਸ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ

NOV 20, 20265 MIN

Description

ਇਸ ਹਫ਼ਤੇ ਏਪੈਕ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਯੂਕਰੇਨ ਜੰਗ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਿੱਧਾ ਸੰਦੇਸ਼ ਦਿੱਤਾ। ਇਸੇ ਦੌਰਾਨ ਵਨ ਨੇਸ਼ਨ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਵਿਰੁੱਧ ਸਖ਼ਤ ਸਿਆਸੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ। ਲਿੰਗ ਅਧਾਰਿਤ ਤਨਖ਼ਾਹ ਅੰਤਰ, ਘਟਦੀ ਅਸਲ ਤਨਖ਼ਾਹ, ਕੌਮੀ ਸੁਰੱਖਿਆ ਕਾਨੂੰਨਾਂ ਵਿੱਚ ਸੰਭਾਵੀ ਬਦਲਾਅ ਅਤੇ ਭਾਰਤ ਵਿੱਚ ਜਸਟਿਸ ਯਸ਼ਵੰਤ ਵਰਮਾ ਮਾਮਲਾ ਵੀ ਚਰਚਾ ਵਿੱਚ ਰਹੇ। ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast