Description
ਮੈਲਬਰਨ ਵਿੱਚ ਭਾਈਚਾਰਕ ਸੇਵਾ ਨੂੰ ਸਮਰਪਿਤ ਜਗਦੀਪ ਸਿੰਘ ਸੁਖੀਜਾ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 2026 ਦੇ ‘ਕੌਂਸਲ ਔਨ ਦਿ ਏਜਿੰਗ (COTA)’ ਵਰਗ ਵਿੱਚ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਸੰਸਥਾ ‘ਕੰਪੈਸ਼ਨੇਟ ਹੈਂਡਜ਼’ ਬਜ਼ੁਰਗਾਂ ਦੀ ਭਲਾਈ, ਸਿਹਤ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕਾਰਜਸ਼ੀਲ ਹੈ। ਭਾਈਚਾਰੇ ਅਤੇ ਬਜ਼ੁਰਗਾਂ ਦੀ ਬਿਹਤਰੀ ਲਈ ਉਨ੍ਹਾਂ ਦੇ ਯਤਨਾਂ ਬਾਰੇ ਜਾਣਨ ਲਈ ਸੁਣੋ ਇਹ ਖਾਸ ਇੰਟਰਵਿਊ।
#sbsaudiopodcast