ਐਲਿਸ ਸਪ੍ਰਿੰਗਜ਼ ਵਿੱਚ ਦੀਵਾਲੀ ਦੇ ਜਸ਼ਨ ਅਤੇ ਬਦਲਦੀ ਸੱਭਿਆਚਾਰਕ ਪਛਾਣ

NOV 13, 20267 MIN

Description

ਐਲਿਸ ਸਪ੍ਰਿੰਗਜ਼ ਵਿੱਚ ਦੀਵਾਲੀ ਦੇ ਜਸ਼ਨ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਨੂੰ ਇੱਕਜੁੱਟ ਕਰ ਰਹੇ ਹਨ। ਸਥਾਨਕ ਸਿੱਖ ਅਤੇ ਭਾਰਤੀ ਭਾਈਚਾਰੇ ਦੀਆਂ ਰਵਾਇਤਾਂ, ਵੱਧਦੀ ਮੌਜੂਦਗੀ ਅਤੇ ਕਾਰੋਬਾਰਾਂ ਦੀ ਭੂਮਿਕਾ ਇਸ ਸ਼ਹਿਰ ਦੀ ਬਦਲਦੀ ਪਛਾਣ ਨੂੰ ਕਿਵੇਂ ਆਕਾਰ ਦੇ ਰਹੀ ਹੈ? ਇਸ ਰਿਪੋਰਟ ਵਿੱਚ ਜਾਣੋ... #sbsaudiopodcast