'ਬਰਸਾਤ ਵੀ ਨਾ ਰੋਕ ਸਕੀ ਜੋਸ਼': Queanbeyan ਦੀ ਦੀਵਾਲੀ ਵਿੱਚ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਭਾਈਚਾਰਾ
NOV 20, 202629 MIN
/https://sbs-rss.streamguys1.com/sbs-punjabi/20261121100122_997455-sbs-podcasts-sbs-new-punjabi-3000x3000px.jpg)
Description
14 ਨਵੰਬਰ ਨੂੰ ਕਵੀਨਬਿਆਨ ਵਿੱਚ ਮਨਾਏ ਗਏ ਦੀਵਾਲੀ ਸਮਾਗਮ ਵਿੱਚ ਮੀਂਹ ਭਰੇ ਮੌਸਮ ਦੇ ਬਾਵਜੂਦ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਰਵਾਇਤੀ ਲੈਂਟਰਨ ਪਰੇਡ ਰਹੀ, ਜਿਸ ਵਿੱਚ ਵਿਸ਼ਾਲ ਦੀਵੇ ਅਤੇ ਰੌਸ਼ਨੀਆਂ ਖਾਸ ਖਿੱਚ ਦਾ ਕੇਂਦਰ ਬਣੇ। ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਲਈ ਕਰਵਾਏ ਗਏ ਫੈਂਸੀ ਡ੍ਰੈੱਸ ਮੁਕਾਬਲਿਆਂ ਵਿੱਚ ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਨਜ਼ਰ ਆਏ, ਜਦਕਿ ਪੰਜਾਬੀ, ਹਿੰਦੀ, ਨੇਪਾਲੀ, ਤਾਮਿਲ ਅਤੇ ਗੁਜਰਾਤੀ ਸਮੇਤ ਵੱਖ-ਵੱਖ ਸਭਿਆਚਾਰਾਂ ਦੀਆਂ ਨ੍ਰਿਤ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੰਗਾਰੰਗ ਬਣਾਇਆ। SBS ਦੀ ਮੁਫ਼ਤ ਫੋਟੋ ਸਟਾਲ 'ਤੇ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਸਮਾਗਮ ਦਾ ਸਮਾਪਨ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਹੋਇਆ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ...
#sbsaudiopodcast


/https://sbs-rss.streamguys1.com/sbs/20230331160758-SBS-Podcasts_SBS_New_Punjabi_3000x3000px.jpg)